ਰਾਜਾਸਾਂਸੀ, 25 ਫਰਵਰੀ - ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਤੋਂ ਅੱਜ ਸਵੇਰੇ ਜੈੱਟ ਏਅਰਵੇਜ਼ ਦੀ ਉਡਾਣ ਰਾਹੀਂ ਦਿੱਲੀ ਜਾਣ ਲਈ ਅਮਰੀਕਾ ਵਾਸੀ ਇਕ ਔਰਤ ਦੇ ਬੈਗ ਵਿਚੋਂ ਇਥੇ ਤਾਇਨਾਤ ਸੀ. ਐਸ. ਐਫ. ਆਈ. ਵੱਲੋਂ ਕੀਤੀ ਚੈਕਿੰਗ ਦੌਰਾਨ 25 ਜ਼ਿੰਦਾ ਅਤੇ ਇਕ ਚੱਲੇ ਹੋਏ ਕਾਰਤੂਸ ਦਾ ਖੋਲ ਬਰਾਮਦ ਹੋਇਆ ਹੈ | ਪਤਾ ਲੱਗਾ ਹੈ ਕਿ ਇਹ ਔਰਤ (50) ਜੋ ਅਮਰੀਕਾ ਦੀ ਪੱਕੀ ਵਸਨੀਕ ਹੈ, 7 ਫਰਵਰੀ ਨੂੰ ਅਮਰੀਕਾ ਤੋਂ ਮੁੰਬਈ ਹਵਾਈ ਅੱਡਾ ਵਿਖੇ ਉੱਤਰੀ | ਇਸ ਮਗਰੋਂ ਇਹ ਪੂਣਾ ਤੋਂ ਹੁੰਦੀ ਹੋਈ ਦਿੱਲੀ ਅਤੇ ਇਸ ਮਗਰੋਂ ਇਹ ਨਵਾਂ ਸ਼ਹਿਰ ਨਾਲ ਸਬੰਧਿਤ ਪਿੰਡ ਵਿਖੇ ਇਕ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਆਈ ਸੀ | ਅੱਜ ਜਦ ਉਕਤ ਔਰਤ ਜੈੱਟ ਹਵਾਈ ਕੰਪਨੀ ਦੀ ਉਡਾਣ ਰਾਹੀਂ ਦਿੱਲੀ ਜਾਣ ਲਈ ਪੁੱਜੀ ਤਾਂ ਇਥੇ ਤਾਇਨਾਤ ਸੀ. ਆਈ. ਐਸ. ਐਫ. ਦੀਆਂ ਮਹਿਲਾ ਮੁਲਾਜ਼ਮਾਂ ਵੱਲੋਂ ਕੀਤੀ ਚੈਕਿੰਗ ਦੌਰਾਨ ਇਸ ਦੇ ਹੱਥ ਬੈਗ ਵਿਚੋਂ 25 ਜ਼ਿੰਦਾ ਕਾਰਤੂਸ ਬਰਾਮਦ ਹੋਏ ਅਤੇ ਇਕ ਚੱਲੇ ਕਾਰਤੂਸ ਦਾ ਖੋਲ ਬਰਾਮਦ ਹੋਇਆ | ਪੁੱਛ-ਗਿੱਛ ਦੌਰਾਨ ਇਸ ਔਰਤ ਨੇ ਕਾਰਤੂਸਾਂ ਬਾਰੇ ਅਗਿਆਨਤਾ ਦਾ ਪ੍ਰਗਟਾਵਾ ਕੀਤਾ |
A Canada Based Advocacy Group for NRIs' Rights & Concerns in India and Abroad.
"Never doubt that even a small group of thoughtful, committed, citizens can change the World." — Margaret Mead
Wednesday, February 25, 2015
ਅਮਰੀਕਾ ਵਾਸੀ ਇਕ ਔਰਤ ਦੇ ਬੈਗ ਵਿਚੋਂ ਰਾਜਾਸਾਂਸੀ ਹਵਾਈ ਅੱਡੇ ਤੋਂ 25 ਕਾਰਤੂਸ ਬਰਾਮਦ
Tuesday, February 24, 2015
ਅਮਰੀਕਾ ਦੇਵੇਗਾ ਐਚ-1 ਬੀ ਵੀਜ਼ਾ ਧਾਰਕਾਂ ਦੇ ਪਤੀ/ਪਤਨੀ ਨੂੰ 'ਵਰਕ ਪਰਮਿਟ'
ਹਜ਼ਾਰਾਂ ਭਾਰਤੀਆਂ ਨੂੰ ਵੀ ਹੋਵੇਗਾ ਫਾਇਦਾ
ਵਾਸ਼ਿੰਗਟਨ, 24 ਫਰਵਰੀ - ਅਮਰੀਕਾ ਨੇ ਅੱਜ ਐਲਾਨ ਕੀਤਾ ਹੈ ਕਿ ਉਹ 26 ਮਈ ਤੋਂ ਐਚ-1 ਬੀ ਵੀਜਾ ਧਾਰਕ ਜੋੜਿਆਂ ਨੂੰ ਵਰਕ ਪਰਮਿਟ ਦੇਵੇਗਾ। ਇਸ ਫੈਸਲੇ ਨਾਲ ਅਮਰੀਕਾ ਗਏ ਹਜਾਰਾਂ ਉਨ੍ਹਾਂ ਭਾਰਤੀ ਹੁਨਰਮੰਦ ਕਾਮਿਆਂ ਦੇ ਪਤੀ/ਪਤਨੀ ਨੂੰ ਫਾਇਦਾ ਹੋਵੇਗਾ ਜਿਨ੍ਹਾਂ ਨੂੰ ਹਾਲੇ ਉਥੇ ਕੰਮ ਕਰਨ ਦੀ ਇਜ਼ਾਜਤ ਨਹੀਂ ਮਿਲੀ। ਦੱਸਣਯੋਗ ਹੈ ਕਿ ਮੌਜੂਦਾ ਕਾਨੂੰਨ ਅਨੁਸਾਰ ਐਚ-1 ਬੀ ਵੀਜ਼ਾ ਧਾਰਕਾਂ ਦੇ ਪਤੀ/ਪਤਨੀ ਜਿਨ੍ਹਾਂ ਵਿਚੋਂ ਵੱਡੀ ਗਿਣਤੀ ਵਿਚ ਭਾਰਤੀ ਵੀ ਹਨ ਨੂੰ ਕੰਮ ਕਰਨ ਦੀ ਇਜ਼ਾਜਤ ਨਹੀਂ ਹੈ। ਜਾਣਕਾਰੀ ਅਨੁਸਾਰ ਅਮਰੀਕਾ ਦੀ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸ (ਯੂ. ਐਸ. ਸੀ. ਆਈ. ਐਸ.) ਐਚ-1 ਬੀ (ਸਪਾਊਸ) ਲਈ 26 ਮਈ 2015 ਤੋਂ ਵਰਕ ਪਰਮਿਟ ਲਈ ਅਰਜੀਆਂ ਲੈਣੀਆਂ ਸ਼ੁਰੂ ਕਰੇਗੀ। ਯੂ. ਐਸ. ਸੀ. ਆਈ. ਐਸ. ਵੱਲੋਂ 'ਫਾਰਮ ਆਈ-765 ਅਤੇ ਐਚ-4 ਨੂੰ ਪ੍ਰਵਾਨ ਕਰਨ ਤੋਂ ਬਾਅਦ ਬਿਨੈਕਾਰ ਸਪਾਊਸ ਨੂੰ ਵਰਕ ਪਰਮਿਟ ਕਾਰਡ ਦਿੱਤਾ ਜਾਵੇਗਾ, ਜਿਸ ਪਿਛੋਂ ਉਹ ਅਮਰੀਕਾ ਵਿਚ ਕੰਮ ਕਰ ਸਕੇਗਾ। ਭਾਤਰੀ ਮੂਲ ਦੀ ਅਮਰੀਕੀਆਂ ਨੇ ਅਮਰੀਕੀ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।
ਵਾਸ਼ਿੰਗਟਨ, 24 ਫਰਵਰੀ - ਅਮਰੀਕਾ ਨੇ ਅੱਜ ਐਲਾਨ ਕੀਤਾ ਹੈ ਕਿ ਉਹ 26 ਮਈ ਤੋਂ ਐਚ-1 ਬੀ ਵੀਜਾ ਧਾਰਕ ਜੋੜਿਆਂ ਨੂੰ ਵਰਕ ਪਰਮਿਟ ਦੇਵੇਗਾ। ਇਸ ਫੈਸਲੇ ਨਾਲ ਅਮਰੀਕਾ ਗਏ ਹਜਾਰਾਂ ਉਨ੍ਹਾਂ ਭਾਰਤੀ ਹੁਨਰਮੰਦ ਕਾਮਿਆਂ ਦੇ ਪਤੀ/ਪਤਨੀ ਨੂੰ ਫਾਇਦਾ ਹੋਵੇਗਾ ਜਿਨ੍ਹਾਂ ਨੂੰ ਹਾਲੇ ਉਥੇ ਕੰਮ ਕਰਨ ਦੀ ਇਜ਼ਾਜਤ ਨਹੀਂ ਮਿਲੀ। ਦੱਸਣਯੋਗ ਹੈ ਕਿ ਮੌਜੂਦਾ ਕਾਨੂੰਨ ਅਨੁਸਾਰ ਐਚ-1 ਬੀ ਵੀਜ਼ਾ ਧਾਰਕਾਂ ਦੇ ਪਤੀ/ਪਤਨੀ ਜਿਨ੍ਹਾਂ ਵਿਚੋਂ ਵੱਡੀ ਗਿਣਤੀ ਵਿਚ ਭਾਰਤੀ ਵੀ ਹਨ ਨੂੰ ਕੰਮ ਕਰਨ ਦੀ ਇਜ਼ਾਜਤ ਨਹੀਂ ਹੈ। ਜਾਣਕਾਰੀ ਅਨੁਸਾਰ ਅਮਰੀਕਾ ਦੀ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸ (ਯੂ. ਐਸ. ਸੀ. ਆਈ. ਐਸ.) ਐਚ-1 ਬੀ (ਸਪਾਊਸ) ਲਈ 26 ਮਈ 2015 ਤੋਂ ਵਰਕ ਪਰਮਿਟ ਲਈ ਅਰਜੀਆਂ ਲੈਣੀਆਂ ਸ਼ੁਰੂ ਕਰੇਗੀ। ਯੂ. ਐਸ. ਸੀ. ਆਈ. ਐਸ. ਵੱਲੋਂ 'ਫਾਰਮ ਆਈ-765 ਅਤੇ ਐਚ-4 ਨੂੰ ਪ੍ਰਵਾਨ ਕਰਨ ਤੋਂ ਬਾਅਦ ਬਿਨੈਕਾਰ ਸਪਾਊਸ ਨੂੰ ਵਰਕ ਪਰਮਿਟ ਕਾਰਡ ਦਿੱਤਾ ਜਾਵੇਗਾ, ਜਿਸ ਪਿਛੋਂ ਉਹ ਅਮਰੀਕਾ ਵਿਚ ਕੰਮ ਕਰ ਸਕੇਗਾ। ਭਾਤਰੀ ਮੂਲ ਦੀ ਅਮਰੀਕੀਆਂ ਨੇ ਅਮਰੀਕੀ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।
Labels:
Immigration,
NRI,
USA,
World
Wednesday, February 11, 2015
Immigration Update
Notice – Changes to strengthen employer accountability under the International Mobility Program
February 9, 2015 —
Employer compliance system and fee
Starting February 21, 2015, employers hiring foreign nationals who are exempt from the Labour Market Impact Assessment (LMIA) process will be required to submit information about their business or organization, the Offer of Employment form, and pay a fee to Citizenship and Immigration Canada.
As of that date, a foreign national who is exempt from the LMIA process will not be able to get an employer-specific work permit if their employer has not submitted the required information and paid the fee before the work permit application is submitted.
The employer compliance fee has been set at $230 and must be paid online. The fees collected will offset the cost of introducing robust employer compliance activities featuring inspections of thousands of employers.
When an inspection finds that an employer is non-compliant, the employer could face an administrative monetary penalty, a ban from hiring foreign workers and, in serious cases, a criminal investigation and prosecution. The adoption of this system will mean that all employers, whether they are hiring LMIA-exempt foreign nationals or temporary foreign workers through the LMIA process that has determined that there are no Canadians available for the job, will face the same level of scrutiny in their hiring and treatment of foreign workers.
The employer compliance fee does not apply to employers hiring foreign nationals who have open work permits. Open work permits allow the holder to work for any Canadian employer.
New fee for open work permit applicants
A fee of $100 will be collected, also starting February 21, 2015, from open work permit applicants. This fee will be paid at the same time as the work permit processing fee and can be paid online. The fees collected will offset the cost of new initiatives to improve data collection on the role of open work permit holders in the Canadian labour market, as well as increased promotional activities to encourage open work permit holders to apply for permanent residence.
International Mobility Program streams that feature open work permits rather than employer-specific work permits include the working holiday portion of International Experience Canada, the Post-Graduation Work Permit Program, spouses/common-law partners of highly-skilled foreign workers and international students, and certain foreign nationals who are already in Canada waiting for the finalization of their applications for permanent residence.
Subscribe to:
Posts (Atom)